ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ 2025
Our Festival
Hello Friends and Colleagues
ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ 2025
10-11-12-13 ਅਪ੍ਰੈਲ 2025 on 6 PM to 9 PM at Studio 7, Punjab Bhawan & Jarnail Arts Gallery ਸਰੀ ਵਿਚ
ਵੈਨਕੂਵਰ ਦਾ 12th ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ 10-11-12-13 ਅਪ੍ਰੈਲ 2025 ਸਰੀ ਵਿਚ ਕਰਵਾਇਆ ਜਾ ਰਿਹਾ ਹੈ। 4 ਦਿਨ ਚੱਲਣ ਵਾਲੇ ਇਸ ਫਿਲਮ ਮੇਲੇ ਵਿੱਚ ਦਸਤਾਵੇਜ਼ੀ ਫਿਲਮਾਂ ਲਘੂ ਤੇ ਪੰਜਾਬੀ ਕਲਾ ਫਿਲਮਾਂ ਪੇਸ਼ ਕੀਤੀਆਂ ਜਾਣਗੀਆਂ ।
ਕੈਨੇਡਾ ਦੀ ਅਗਲੀ ਪੀੜੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਫਿਲਮ ਵਰਕਸ਼ਾਪ ਲਗਾਈਆਂ ਜਾ ਰਹੀਆਂ ਹਨ । ਸਿਨੇਮਾ ਦੇ ਵੱਖ ਵੱਖ ਪਹਿਲੂਆਂ ਉਪਰ ਸੈਮੀਨਾਰ ਕੀਤੇ ਜਾਣਗੇ ਅਤੇ ਨਿਕੀਆਂ ਪੰਜਾਬੀ ਫਿਲਮਾਂ ਦੇ ਨਿਰਦੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਮਾਂ ਬੋਲੀ ਪੁਰਸਕਾਰ ਰੱਖਿਆ ਗਿਆ ਹੈ ।
Ma Boli International Punjabi Film Festival 2025 – A celebration of Global Punjabi Cinema
This is a very exciting time for Punjabi cinema, we are witnessing more and more quality Punjabi films from all genres. Whether its cinematography, sound, or editing, Punjabi filmmakers worldwide are progressing from strength to strength in the art of filmmaking.
Therefore there could not be a better time to showcase the fifth Ma Boli Punjabi Film Festival, Vancouver.
the Ma Boli International Film Festival will showcase global Punjabi films for North American audiences. The festival aims at promoting Punjabi films and filmmakers and is scheduled to be held from 10-11-12-13 April 2025 at Jarnail Arts gallery & Punjab Bhawan Surrey BC Canada
ਧੰਨਵਾਦ | Thanks
ਫੈਸਟੀਵਲ ਡਾਇਰੈਕਟਰ | Festival Director
ਸਰੀ | Surrey.